EN (GB)

ਉਦਾਸੀ


ਉਦਾਸੀ ਅਤੇ ਚਿੰਤਾ ਜੀਵਨ ਦੇ ਹਰ ਖੇਤਰ ਨੂੰ ਪ੍ਰਭਾਵਿਤ ਕਰ ਸਕਦੇ ਹਨ ਪਰ ਫਿਰ ਵੀ ਇਕ ਉਮੀਦ ਹੈ।

ਇਹ ਛੋਟੀ ਐਨੀਮੇਟਿਡ ਵੀਡੀਓ ਕਿਸੇ ਦੇ ਰੋਜ਼-ਮਰਾ ਦੇ ਜੀਵਨ ਵਿਚੋਂ ਹੈ ਜੋ ਕਿ ਉਦਾਸੀ ਅਤੇ ਚਿੰਤਾ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਇਹ ਦਰਸਾਉਂਦੀ ਹੈ ਕਿ ਹੋਰਨਾਂ ਲਈ ਆਪਣੇ ਜੀਵਨ ਵਿੱਚ ਮਕਸਦ ਨੂੰ ਮਹਿਸੂਸ ਕਰਨਾ ਕਿੰਨਾਂ ਔਖਾ ਹੈ? ਇਕ ਮਿੱਤਰ ਦੁਆਰਾ ਪ੍ਰਰਾਥਨਾ ਕਰਨ ਅਤੇ ਹੌਸਲਾ ਵਧਾਉਣ ਤੋਂ ਬਾਅਦ ਉਹ ਪਿਆਰ ਅਤੇ ਉਮੀਦ ਨੂੰ ਅਨੁਭਵ ਕਰਨਾ ਸ਼ੁਰੂ ਕਰਦਾ ਹੈ ਜਿਸ ਲਈ ਉਸ ਨੂੰ ਇਕ ਪੇਸ਼ੇਵਰ ਮੱਦਦ ਲੈਣਾ ਜਰੂਰੀ ਸੀ।

ਉਦਾਸੀ